ਵੀਡੀਉ



04 ਅਕਤੂਬਰ 2014 ਨੂੰ ਇੰਡੀਆਨਾ 'ਚ ਹੋਈ ਵਿਸ਼ਵ ਸਿੱਖ ਕਾਨਫਰੰਸ ਬਾਰੇ ਨਿਊਜ਼ੀਲੈਂਡ ਦੇ ਇੱਕ ਨਿਹਾਇਤ ਹੀ ਘਟੀਆ ਪੱਧਰ ਦੇ ਰੇਡਿਓ ਪ੍ਰੋਗ੍ਰਾਮ 'ਚ ਇੱਕ ਸਿੱਖ ਬੀਬੀ ਅਤੇ ਹੋਰ ਕਾਲਰਾਂ ਦਾ ਮਜ਼ਾਕ ਉੜਾਇਆ ਗਿਆ,
ਕਾਨਫਰੰਸ ਦੇ ਪ੍ਰਬੰਧਕਾਂ ਦਾ ਕੂੜ ਅਤੇ ਫਿੱਕਾ ਬੋਲਕੇ ਮੌਜੂ ਬਣਾਇਆ ਗਿਆ, ਇਸ ਵਿਸ਼ੇ 'ਤੇ

ਸ. ਦਲਜੀਤ ਸਿੰਘ ਅਤੇ ਸ. ਕੁਲਦੀਪ ਸਿੰਘ ਰੇਡਿਓ ਸ਼ੇਰੇ ਪੰਜਾਬ ਵਲੋਂ
ਰੇਡਿਓ ਚੰਨ ਪ੍ਰਦੇਸੀ 'ਤੇ ਕੀਤੇ ਗਏ ਅਹਿਮ ਖੁਲਾਸੇ 11 Oct 2014





























GINI IQBAL SINGH ABOUT ANOOP KAUR flv